ਸੈਫ਼ਾਲ ਮਲੂਕ

ਜਵਾਬ ਪੁੱਤਰ

ਸੈਫ਼ ਮਲੂਕ ਕਰੇ ਅੱਠ ਅਰਜ਼ਾਂ ,ਸੁਣ ਸ਼ਾਹ ਬਾਬਲ ਮੇਰੇ
ਜੇ ਸਭ ਆਨ ਬਹਿਸ਼ਤੀ ਹੋਰਾਂ, ਮੇਰੇ ਫਿਰਨ ਚੱਠ ਫੇਰੇ

ਖ਼ੂਵਾਹਸ਼ ਨਾਲ਼ ਨਾ ਵੇਖਾਂ ਕੋਈ, ਬਾਝ ਬਦੀਅ ਜਮਾਲੋਂ
ਦੂਏ ਜਹਾਨ ਨਾ ਭਾਵਨ ਮੈਨੂੰ, ਉਸ ਦੀ ਤਲਬ ਕਮਾਲੋਂ