ਤੇਰਾ ਸੁਫ਼ਨਾ ਮੇਰੀ ਅਖੇ

ਤੇਰਾ ਸੁਫ਼ਨਾ ਮੇਰੀ ਅਖੇ
ਰੱਬ ਇਹ ਨੀਂਦ ਸਲਾਮਤ ਰੱਖੇ

ਤੂੰ ਐਂ ਠੰਡੀ ਵਾਦਾ ਬੁਲਾ
ਆਵੇਂ ਤੇ ਝੱਲਾਂ ਪਖਯੇ

ਮਿਲੇ ਵਿਸਾਲ ਆਬ ਹਿਆਤਯਯ
ਕੌਣ ਹਿਜਰ ਦਾ ਮੋਹਰਾ ਚਖੇ

ਤੇਰੇ ਵਰਗਾ ਕਿਹੜਾ ਹੋਣਾ
ਕਿਹੜਾ ਵੇਖਾਂ ਤੇਰੀ ਦਿਖੇ

ਤੂੰ ਐਂ ਪਾਣੀ ਭਰਿਆ ਬਦਲ
ਹੁਣ ਟਕਸਾਲੀ ਫ਼ਿਰ ਨਿਵ ਲਿਖੇ