ਮਦਸਰ ਇਕਬਾਲ ਬੁੱਟ

ਮਦਸਰ ਇਕਬਾਲ ਬੁੱਟ

ਮਦਸਰ ਇਕਬਾਲ ਬੁੱਟ

ਮਦਸਰ ਇਕਬਾਲ ਬੁੱਟ ਲਾਹੌਰ ਤੋਂ ਪੰਜਾਬੀ ਸ਼ਾਇਰ ਲਖੀਕ ਤੇ ਪੰਜਾਬੀ ਸੇਵਕ ਕਾਰ ਨੇਂ। ਪੇਸ਼ੇ ਦੇ ਲਿਹਾਜ਼ ਨਾਲ਼ ਇਕ ਸਹਾਫ਼ੀ ਨੇਂ । ਪੰਜਾਬੀ ਜ਼ਬਾਨ ਦੇ ਵਾਧੇ ਲਈ ਆਪ ਨੇ ਲਾਹੌਰ ਤੋਂ ਪੰਜਾਬੀ ਰੋਜ਼ਨਾਮਾ "ਭੁਲੀਕਾ " ਦੇ ਨਾਂ ਤੋਂ ਸ਼ੁਰੂ ਕੀਤਾ। ਏਸ ਤੋਂ ਇਲਾਵਾ ਨਾਗਮਣੀ ਦੇ ਨਾਂ ਤੋਂ ਪੰਜਾਬੀ ਰਿਸਾਲਾ ਵੀ ਛਾਪਦੇ ਹਨ ਤੇ ਵਰਲਡ ਪੰਜਾਬੀ ਯੂਨੀਅਨ ਦਾ ਕਿਆਮ ਦਾ ਸਹੁਰਾ ਵੀ ਆਪ ਦੇ ਸਿਰ ਹੈ।

ਮਦਸਰ ਇਕਬਾਲ ਬੁੱਟ ਕਵਿਤਾ

ਗ਼ਜ਼ਲਾਂ

ਨਾਤਾਂ

ਨਜ਼ਮਾਂ