ਮੇਰੇ ਆਸੇ ਖਾ ਬੱਬ

ਮੇਰੇ ਆਸੇ ਖਾ ਬੱਬ
ਹੋ ਗਏ ਹੰਝੂ ਹਾਸੇ ਖ਼ਾਬ

ਕਿਧਰ ਗਏ ਉਹ ਬਚਪਨ ਮੌਸਮ
ਲੈ ਕੇ ਬੇ ਵਿਸਵ ਇਸੇ ਖ਼ਾਬ

ਸਾਡੀ ਝੋਲ਼ੀ ਕੋਈ ਨਾ ਪਾਵੇ
ਮਿੱਠੇ ਸ਼ਹਿਦ ਪਤਾਸੇ ਖ਼ਾਬ

ਤਾਬੀਰਾਂ ਦਾ ਪਾਣੀ ਲੱਭਣ
ਸਾਡੇ ਅੱਤ ਪਿਆਸੇ ਖ਼ਾਬ

ਗੂੜ੍ਹੀ ਨਿੰਦਰ ਬਾਲ ਪੰਨੇ ਦੀ
ਨਾ ਉਹ ਬੇ ਅਹਿੱਸਾ ਸੇ ਖ਼ਾਬ

ਹੋਏ ਯਰਾਨੇ ਅੱਜ ਮਦਸਰ
ਦੇਵਨ ਕਿਵੇਂ ਦਿਲਾਸੇ ਖ਼ਾਨ