ਹੋਕੇ ਭਰਦੀ ਟਰਪਈ ਆਂ ਮੈਂ
ਸਾਈਆਂ ਤੇਰੇ ਵੱਲੇ
ਸੰਨ ਤੱਤੜੀ ਦੀ ਦਰਦ ਕਹਾਣੀ
ਕਰਦੇ ਭਾਗ ਸੋਲੇ
ਰੂਹ ਦੀ ਠੰਡਕ
ਦੁਆ ਦੀ ਛਾਂ
ਦਿਲ ਦੀ ਸਦਾ
ਜਜ਼ਬੇ ਦੀ ਵਜ੍ਹਾ
ਤੇਰੇ ਵੱਲੇ ਸਾਈਆਂ
ਹੋਕੇ ਭਰਦੀ ਟੁਰ ਪਈ ਆਂ
ਜਿੰਦ ਨਾ ਸਿੱਕਾ ਜਿਲੇ
ਵੇ ਸਾਈਆਂ ਤੇਰੇ ਵੱਲੇ!