1802 – 1892
ਕਾਦਰ ਯਾਰ ਪੰਜਾਬੀ ਦੇ ਕਲਾਸਿਕੀ ਸ਼ਾਇਰਾਂ ਵਿਚੋਂ ਇਕ ਵੱਡਾ ਨਾਂ ਏ। ਉਨ੍ਹਾਂ ਦਾ ਅਸਲੀ ਨਾਮ ਕਾਦਰ ਬਖ਼ਸ਼ ਸੀ ਪਰ ਉਨ੍ਹਾਂ ਨੇ ਕਾਦਰ ਯਾਰ ਦੇ ਨਾਂ ਤੋਂ ਸ਼ਾਇਰੀ ਕੀਤੀ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕੰਮ ਕਿੱਸਾ ਪੂਰਨ ਭਗਤ ਏ ਜਿਹੜਾ ਅਸੀਂ ਇਥੇ ਪੇਸ਼ ਕਰ ਰਹੇ ਹਾਂ।