ਸਭ ਕੁੱਝ ਕੋਲੇ ਰੱਖ ਤੂੰ ਮੈਨੂੰ ਨਹੀਂ ਕੱਖ ਤੇਰੇ ਦੀ ਲੋੜ ਰਾਜ਼ੀ ਕਰਨ ਕੁੱਤਿਆਂ ਦਾ ਕੰਮ ਮੁੱਖ ਲੈ ਮੈਥੋਂ ਮੋੜ ਮੈਂ ਨਹੀਂ ਮੰਨਦਾ ਤੈਨੂੰ ਜਾ ਹਨ ਮੇਰਾ ਪਿੱਛਾ ਛੋੜ ਮੈਂ ਹੁਣ ਨਵਾਂ ਉਛਾੜ ਸਵਾਇਆ ਤੇਰੀ ਕਾਠੀ ਦਿੱਤੀ ਤੋੜ ਤੇਰੇ ਰਾਗ ਹਨ ਥਏ ਪੁਰਾਣੇ ਮਰੇ ਗਏ ਸਭ ਹਵਾਰੀ ਤੇਰੇ ਬਾਕੀ ਬਚਦੇ ਹੋੜ ਤੋਂ ਜ਼ੰਜ਼ੀਰਾਂ ਤੋੜਦੇ ਰਾਵਲ ਤੋਂ ਜ਼ੰਜ਼ੀਰਾਂ ਤੋੜ