ਵਾਰਿਸ ਰੁਲਦਾ ਸੜਕ ਦੇ ਵਿਚ ਮੀਆਂ

ਵਾਰਿਸ ਰੁਲਦਾ ਸੜਕ ਦੇ ਵਿਚ ਮੀਆਂ
ਸਗੇ ਆ ਕੇ ਪ੍ਰਧਾਨ ਹੋਈਏ
ਨਿੰਦਿਆ ਕਰਨ ਦੀ ਥਾਂ ਨੇਂ ਛੁਪ ਬੈਠੇ
ਸ਼ਾਇਰ ਪੁੱਤ ਤੇਰੇ ਬੇ ਈਮਾਨ ਹੋਏ
ਝੂਠਾ ਰਾਗ ਅਲਾਪ ਪੰਜਾਬ ਦਾ ਜੀ
ਹੱਕੀ ਰਲੇ ਤੇ ਵਾਰਿਸ ਸ਼ਾਹ ਵਾਲੀ
ਹੀਰ ਭਲੀ ਤੇ ਕਿਤੇ ਮਹਾਨ ਹੋਏ

ਦਿਲੇ ਭੱਟੀ ਤੇ ਭਗਤ ਦੇ ਨਾਲ਼ ਦੇ ਜੀ
ਡਾਕੂ ਚੋਰ ਲੁਟੇਰੇ ਸੁਲਤਾਨ ਹੋਏ
ਅਜਬ ਕੀਤਾ ਏ ਅੱਜ ਨਿਆਂ ਲੋਕਾਂ
ਲੁੱਟੇ ਹਾਕਮ ਤੇ ਚੋਰ ਵਾਹੀ ਵਾਣ ਹੋਏ
ਗੱਲ੍ਹਾਂ ਦੇਣ ਪਏ ਸਕੀ ਚਨਾਬ ਨੂੰ ਜੀ
ਵੇਚ ਖਾਣ ਵਾਲੇ ਇਨਸਾਨ ਹੋਏ