ਖੋਜ

ਰਾਜ ਕਰੇ ਮਜ਼ਦੂਰ

ਮੈਂ ਕੀ ਚਾਹਵਾਂ ਤੋਂ ਕੀ ਚਾਹਵੇਂ ਮਜ਼ਦੂਰਾਂ ਦੀ ਧਰਤੀ ਤੇ ਫ਼ਿਰ ਮਜ਼ਦੂਰਾਂ ਦਾ ਰਾਜ ਲੁੱਟ ਘਸੁੱਟ ਦੇ ਸਾਰੇ ਪੁਰਜ਼ੇ ਪੁਟ ਕੇ ਘੱਲੀਏ ਦੂਰ ਰਾਜ ਕਰੇ ਮਜ਼ਦੂਰ ਲਹਿੰਦੇ ਚੜ੍ਹਦੇ ਦੱਖਣ ਸੋਲਾ ਜ਼ੰਜ਼ੀਰਾਂ ਮੈਂ ਦੇਵਾਂ ਖੋਲ੍ਹ ਜਾਗੀਰਾਂ ਸਭ ਮਾਲ ਖ਼ਜ਼ਾਨੇ ਖੂਹ ਕੇ ਸਭ ਜ਼ਰਦਾਰਾਂ ਤੋਂ ਵੰਡਦਾ ਵਿਚ ਮੈਂ ਕਮੀਆਂ ਦੇ ਮੁੱਕ ਜਾਵਣ ਮਫ਼ਰੂਰ ਰਾਜ ਕਰੇ ਮਜ਼ਦੂਰ ਨਾ ਕੋਈ ਹਾਕਮ ਨਾ ਮਹਿਕੂਮ ਨਾ ਹੋਵੇ ਮਜ਼ਲੂਮ ਸਾਰੇ ਉਸ ਸੰਸਾਰ ਚੋਂ ਯਾਰੋ ਰਲ ਕੇ ਕੱਲੀ ਜ਼ਾਲਮ ਦਾ ਕਰੀਏ ਚੁੱਕਣਾ ਚੋਰ ਰਾਜ ਕਰੇ ਮਜ਼ਦੂਰ ਛਿੰਗ ਲੈ ਬਾਹਵਾਂ ਚੁੱਕ ਲੈ ਰੈਫ਼ਲ ਨਾ ਛੱਡ ਰਾਵਲ ਦੁਨੀਆ ਦੇ ਵਿਚ ਇਕ ਵੀ ਲੁੱਟਣ ਵਾਲਾ ਸੂਰ ਰਾਜ ਕਰੇ ਮਜ਼ਦੂਰ

See this page in:   Roman    ਗੁਰਮੁਖੀ    شاہ مُکھی
ਰਾਵਲ ਰਾਠ Picture

ਰਾਵਲ ਰਾਠ ਪੰਜਾਬੀ ਜ਼ਬਾਨ ਦੇ ਇਕ ਮੰਨੇ ਪਰ ਮੰਨੇ ਸ਼ਾਇਰ ਤੇ ਪੰਜਾਬੀ ਕਾਲਮ ਨਿਗਾਰ ਨੇਂ ਜਿਹਨਾਂ ...

ਰਾਵਲ ਰਾਠ ਦੀ ਹੋਰ ਕਵਿਤਾ