ਰਾਜ਼ ਦਿਲਾਂ ਦੇ ਜਾਣੇ ਕੋਈ ਕੋਈ
ਦਰਦ ਪਛਾਣੇ ਕੋਈ ਕੋਈ
ਸੱਚ ਲਕਾਿਆਂ ਲੁਕਦਾ ਨਾਹੀਂ
ਸੱਚ ਲਕਾਨਦੇ ਕੋਈ ਕੋਈ