ਰਾਵਲ ਰਾਠ

ਰਾਵਲ ਰਾਠ

ਰਾਵਲ ਰਾਠ

ਰਾਵਲ ਰਾਠ ਪੰਜਾਬੀ ਜ਼ਬਾਨ ਦੇ ਇਕ ਮੰਨੇ ਪਰ ਮੰਨੇ ਸ਼ਾਇਰ ਤੇ ਪੰਜਾਬੀ ਕਾਲਮ ਨਿਗਾਰ ਨੇਂ ਜਿਹਨਾਂ ਦੀ ਸ਼ਾਇਰੀ ਦੇ ਤਿੰਨ ਮਜਮਵੇ ਛਾਪੇ ਚੜ੍ਹ ਚੁੱਕੇ ਨੇਂ। ਰਾਵਲ ਰਾਠ ਅਟਕ ਪੰਜਾਬ ਵਿਚ ਪੈਦਾ ਹੋਏ ਤੇ ਅੱਜ ਕੱਲ੍ਹ ਬਰਮਿੰਘਮ ਇੰਗਲੈਂਡ ਵੱਸ ਰਹੇ ਨੇਂ। ਪੰਜਾਬੀ ਕੌਮ ਪ੍ਰਸਤ ਨੇਂ ਤੇ ਪੰਜਾਬ ਪੰਜਾਬੀਅਤ ਵਾਸਤੇ ਕੰਮ ਕਰਦੇ ਨੇਂ

ਰਾਵਲ ਰਾਠ ਕਵਿਤਾ

ਨਜ਼ਮਾਂ