ਕੀ ਕਰ ਰਹੇ ਓ?

ਘਰ ਆਦਮ ਦਾ ਲੁੱਟ ਰਹੇ ਓ?
ਅੰਦਰੋਂ ਅੰਦਰੀ ਟੁੱਟ ਰਹੇ ਓ?
ਮੰਦਰ, ਮਸਜਿਦ ਤੇ ਚਰਚ ਦੁਆਰੇ ਭਿੰਨ ਰਹੇ ਓ?
ਮਿਲਾ, ਫ਼ਾਦਰ ਤੇ ਪੰਡਤ ਦੀ ਮੰਨ ਰਹੇ ਓ?
ਸੁਣਿਆ ਏ ਤੁਸੀਂ ਕਦੀ, ਅਹਿਲ-ਏ-ਫ਼ਨ ਰਹੇ ਓ