ਲੋਕੀ ਥਾਵਾਂ ਲੱਭਦੇ ਫਿਰਨ
ਤੇ ਮਾਵਾਂ ਵਰਗੀ ਥਾਂ ਨਹੀਂ

ਸਭ ਨੂੰ ਈ ਮਾਂ ਨੇਕਜ ਲਿਆ
ਮੈਨੂੰ ਉਥੇ ਵੀ ਛਾਂ ਨਹੀਂ