ਤੇਰੀ ਛੂਹ ਦੀ ਮਹਿਕ ਨਾਲ਼
ਮੇਰੀ ਰੂਹ ਦਾ ਗੁਲਾਬ
ਖਿੜ ਉਠਿਆ ਏ
ਇਹ ਕਿਹੋ ਜਿਹਾ ਜਿਾਜ਼ ਏ ਤੇਰਾ
ਕਿ ਮੈਂ ਮੋਈ ਮੁੱਕੀ
ਵੱਤ ਜੀ ਉੱਠੀ ਹਾਂ

ਹਵਾਲਾ: ਰੁੱਤਾਂ ਦੀ ਆਸ; ਸਾਂਝਾ ਵਿਰਸਾ ਲਾਹੌਰ; ਸਫ਼ਾ 28 ( ਹਵਾਲਾ ਵੇਖੋ )