ਰੁੱਤਾਂ ਦੀ ਆਸ

ਅਸਾਂ ਰੁੱਤਾਂ ਦੀ ਆਸ ਕੀਤੀ
ਤੇ ਆਖ਼ਿਰ ਬੂਹੇ ਆ ਢੱਕੀਆਂ
ਤੇ ਉਨ੍ਹਾਂ ਰੁੱਤਾਂ ਚ
ਅਸਾਂ ਮਾਣੇ
ਜੰਤਾਂ ਵਰਗੇ ਦਿਨ ਤੇ ਮੁੜ ਰਾਤਾਂ
ਸਾਨੂੰ ਦਾਨ ਕੀਤੇ ਦੋ ਫੁੱਲ
ਜਿਹੜੇ ਸਾਡੀ ਝੋਲ਼ੀ ਆਣ ਪਏ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 10 ( ਹਵਾਲਾ ਵੇਖੋ )