ਦੁੱਖ ਤੇ ਸੁਖ

ਵਧਣੋਂ ਕਦੇ ਨਾ ਹਟੇ
ਇਨ੍ਹਾਂ ਦੁੱਖਾਂ ਤੇ ਰੁੱਖਾਂ ਤੇ
ਸੁੱਖਾਂ ਦਾ ਬੂਰ
ਕਈ ਬਹਾਰਾਂ ਮਗਰੋਂ
ਆਣ ਪੈਂਦਾ ਏ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 8 ( ਹਵਾਲਾ ਵੇਖੋ )