ਸਾਗ਼ਰ ਸਦੀਕੀ
1928 – 1974

ਸਾਗ਼ਰ ਸਦੀਕੀ

ਸਾਗ਼ਰ ਸਦੀਕੀ

ਸਾਗ਼ਰ ਸਦੀਕੀ (1928-1974) ਇਕ ਮਸ਼ਹੂਰ ਪਾਕਿਸਤਾਨੀ ਸ਼ਾਇਰ ਸਨ ਜਿਨ੍ਹਾਂ ਨੇ ਉਰਦੂ ਤੇ ਪੰਜਾਬੀ ਦੋਹਾਂ ਜ਼ਬਾਨਾਂ ਵਿਚ ਲਿਖਿਆ। ਉਹ ਆਪਣੀ ਰੁਮਾਨਵੀ ਤੇ ਉਦਾਸ ਸ਼ਾਇਰੀ ਦੇ ਲਈ ਮਸ਼ਹੂਰ ਸਨ। ਉਨ੍ਹਾਂ 1947 ਵਿਚ ਪੰਜਾਬ ਦੀ ਵੰਡ ਵੇਲੇ ਪਾਕਿਸਤਾਨ ਵੱਲ ਹਿਜਰਤ ਕੀਤੀ ਅਤੇ ਲਾਹੌਰ ਸ਼ਹਿਰ ਨੂੰ ਅਪਣਾ ਮਸਕਨ ਬਣਾਇਆ, ਜਿਥੇ ਉਨ੍ਹਾਂ ਬਹੁਤ ਮਕਬੂਲੀਅਤ ਅਤੇ ਸ਼ੋਹਰਤ ਪਾਈ। ਪਰ ਉਨ੍ਹਾਂ ਨੂੰ ਜਲਦ ਹੀ ਮਾਲੀ ਮੁਸ਼ਕਲਾਤ ਦਾ ਸਾਮਨਾ ਕਰਨਾ ਪਿਆ ਜਿਸ ਪਾਰੋਂ ਉਹ ਨਸ਼ੇ ਦੇ ਆਦੀ ਵੀ ਬਣ ਗਏ। ਉਨ੍ਹਾਂ ਸ਼ਹਿਰ ਲਾਹੌਰ ਦੀ ਇਕ ਗੁਮਨਾਮ ਗਲੀ ਚਿ ਇਕ ਦੁਕਾਨ ਦੇ ਥੜੇ ਤੇ 46 ਸਾਲ ਦੀ ਉਮਰ ਵਿਚ ਦਮ ਤੋੜਿਆ, ਅਤੇ ਆਪਣੇ ਪਿੱਛੇ ਸ਼ਾਇਰੀ ਦਾ ਸ਼ਾਂਦਾਰ ਵਿਰਸਾ ਤੇ ਇਨਸਾਨੀ ਤਕਲੀਫ਼ ਦੀ ਇਕ ਲੰਮੀ ਦਾਸਤਾਨ ਛੱਡ ਗਏ।

ਸਾਗ਼ਰ ਸਦੀਕੀ ਕਵਿਤਾ

ਗ਼ਜ਼ਲਾਂ

ਨਜ਼ਮਾਂ