ਰੱਬ ਰੱਬ

ਰੱਬ ਰੱਬ
ਕਰ ਅਬ

ਰੱਬ ਦੀ
ਲੌ ਸਭ

ਕੱਪ ੜੋਂ
ਸੇ ਫਬ

ਭਰ ਜੱਗ
ਲਬ ਲਬ

ਫ਼ਨ ਸੁੱਖ
ਹਰ ਢਬ

ਉੱਡ ਜਾ
ਲਾ ਖੁਬ

ਸਾਜਿਦ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 72 ( ਹਵਾਲਾ ਵੇਖੋ )