ਲਿਸ਼ਕਾਰੇ

ਸ਼ਬਨਮ ਦੇ ਹਿੱਕ ਕਤਰੇ ਅੰਦਰ, ਨੂਰ ਸਮੁੰਦਰ ਵੇਖੇ
ਮੱਦੂ ਜਜ਼ਰ ਮੁਹੱਬਤਾਂ ਵਾਲੇ, ਚਿੰਨ ਦੇ ਅੰਦਰ ਵੇਖੇ

ਸੂਰਤ ਉਹਦੀ ਰੂਹ ਦੇ ਅੰਦਰ, ਸਾਜਿਦ ਇੰਜ ਸਮਾਈ
ਚੌਦਾਂ ਤਬਕਾਂ ਦੇ ਲਿਸ਼ਕਾਰੇ, ਮਨ ਦੇ ਅੰਦਰ ਵੇਖੇ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 74 ( ਹਵਾਲਾ ਵੇਖੋ )