ਹੁੱਜਤ ਪਾਰੋਂ ਦਲ ਨੂੰ ਪੁੱਛਿਆ, ਹਿੰਦੂ ਮੁਸਲਿਮ ਸੁੱਖ ਈਸਾਈ
ਆਖੇ ਮੈਂ ਜੀਵਨ ਰੱਤ ਵੰਡਾਂ, ਰੱਤ ਦਾ ਦੂਜਾ ਨਾ ਕਾਈਯ

ਫ਼ਿਰ ਸਵਾਲ ਇਹ ਕੀਤਾ ਸਾਜਿਦ, ਧਰਮਾਂ ਵਿਚ ਬੇ ਧਰਮੀ ਕਾਹਨੂੰ?
ਆਖੇ ਇਹ ਵਜਦਾਨ ਦੀ ਦੌਲਤ, ਸਭ ਨੇ ਸਮਝੋਂ ਪਾਈਯ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 58 ( ਹਵਾਲਾ ਵੇਖੋ )