ਸਰਮਾਇਆ

ਜੱਗ ਜੁਗ ਜੀਵੇ ਸਦਾ ਪੰਜਾਬੀ, ਰੰਗ ਪੰਜਾਬ ਦੇ ਵੱਖਰੇ
ਪਿਆਰ ਮੁਹੱਬਤਾਂ ਦੀ ਇਹ ਬੋਲੀ, ਸ਼ਬਦਾਂ ਦੇ ਵਿਚ ਨਖਰੇ

ਸੀਨੇ ਸੀਨੇ ਲਾਨਤਾਂ ਭਰੀਆਂ , ਰੰਗ ਰੰਗ ਦੇ ਨੇਂ ਲਹਿਜੇ
ਪਰ ਸਾਜਿਦ ਸਰਮਾਇਆ ਉਹ ਹੈ, ਅੱਖਰ ਜਿਹੜੇ ਅਖਰੇ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 47 ( ਹਵਾਲਾ ਵੇਖੋ )