ਇਕ ਚੁੱਪ ਸੋ ਸੁਖ

ਦਿਲ ਦੀ ਜ਼ਬਾਨ ਤੇ
ਆ ਗਈ ਏਏ
ਤਾਹੀਓਂ ਤੇ
ਮਰਵਾ ਗਈ ਏ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 82 ( ਹਵਾਲਾ ਵੇਖੋ )