ਤੇਰੀ ਚਿਤਵਣ-ਏ-ਮੀਤ-ਏ-ਪਿਆਰੇ

ਤੇਰੀ ਚਿਤਵਣ-ਏ-ਮੀਤ-ਏ-ਪਿਆਰੇ ਮਨ ਬੁਰਾਨਾ ਮੋਰਾ ਰੇ
ਇਸ ਚਿਤਵਣ-ਏ-ਪਰ ਤਨੁ ਮਨੁ ਵਾਰ ਜੋ ਵਾਰਸੋ ਥੋਰ੍ਹ ਰੇ

ਪ੍ਰੀਤ-ਏ-ਕੀ ਰੀਤ-ਏ-ਕਠਨ ਭਈ ਮਤਵਾ ਖਣੇ ਬਣਾ ਵਿੱਤ ਰੋਰਾ ਰੇ
ਜਬ ਲਾਗਿਓ ਤਬ ਜਾਣਿਓ ਨਾਹੀਂ ਅੱਬਾ-ਏ-ਪਰਿਓ ਜੱਗ ਸੂਰਾ ਰੇ

ਜੋ ਪਿਆ ਭਾਵੇ ਸਾਈ ਸੋਹਾਗਨਿ-ਏ-ਕੀਹ ਸਾਵਲ ਕਿਆ ਗੋਰਾ ਰੇ
ਬਚਨਨ-ਏ-ਮੈ ਕੁਛ ਪੇਚ-ਏ-ਪਰਿਓ ਹੈ ਮਨ ਅਟਕੀਵ ਤਹਿ ਮੋਰਾ ਰੇ

ਆਓ ਪਿਆਰੇ ਗਲ ਮਿਲ ਰਹੀਏ ਇਸ ਜੁੱਗ ਮਹਾ ਜੀਵਨੁ ਥੋਰ੍ਹ ਰੇ
ਸ਼ਾਹ ਸ਼ਰਫ਼ ਪਿਆ ਦਰਸਨ ਦੈਜੇ ਮਿਟਾ-ਏ-ਜਨਮ ਕੇ ਖੋਰਾ ਰੇ

See this page in  Roman  or  شاہ مُکھی

ਸ਼ਾਹ ਸ਼ਰਫ਼ ਦੀ ਹੋਰ ਕਵਿਤਾ