ਹਿਜਰ

ਤੌਕੀਰ ਚੁਗ਼ਤਾਈ

ਹੰਝੂਆਂ ਨਾਲ਼ ਤਰੌਂਕੇ ਦਿੱਤੇ ਵਿੱਤ ਬੀ ਹਾੜ ਨਾ ਮੱਕੇ ਜਿਹਲਮ , ਅਟਕ, ਸਵਾਂ ਖਪਮੋਏ ਦਿਲ ਨੀ ਸਾੜ ਨਾ ਮੱਕੇ ਉਮਰ ਬਨੇਰੇ ਆ ਢ੍ਢੱਕਯਯ ਵਿੱਤ ਬੀ ਪਾੜ ਨਾ ਮੱਕੇ ਪੈਰਾਂ ਨਾ ਚੰਮ ਸੜ ਕੇ ਭਿੜ ਗਿਆ ਹਿਜਰ ਪਹਾੜ ਨਾ ਮੱਕੇ

Share on: Facebook or Twitter
Read this poem in: Roman or Shahmukhi