ਹੀਰ ਵਾਰਿਸ ਸ਼ਾਹ

ਜੋਗੀ ਕੀਲ ਕੀਤੀ ਪਿੜ ਈ ਵਿਚ ਚੁਣਕੇ

ਜੋਗੀ ਕੀਲ ਕੀਤੀ ਪਿੜ ਈ ਵਿਚ ਚੁਣਕੇ
ਛੁਰੀ ਇਸ ਦੇ ਵਿਚ ਖਬਾਈਆ ਸਵ

ਖਾ ਕਿਸਮ ਕੁਰਆਨ ਦੀ ਬੈਠ ਜੱਟਾ
ਕਿਸਮ ਚੋਰ ਨੂੰ ਚਾਕਰ ਆਈਆ ਸਵ

ਉਹਦੇ ਨਾਲ਼ ਤੋਂ ਨਾਹਿਓਂ ਅੰਗ ਲਾਇਆ
ਛੁਰੀ ਪੁੱਟ ਕੇ ਧਵਨ ਰਖਾਈਆ ਸਵ

ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ
ਨਾਹੀਂ ਉਸ ਤੋਂ ਕਿਸਮ ਕਰਾਇਓ ਸਵ

ਵਾਰਿਸ ਰੱਬ ਨੂੰ ਛੱਡ ਕੇ ਪਿਆ ਝੰਜਟ
ਐਵੇਂ ਰਾਐਗਾਂ ਉਮਰ ਗਵਾਈਆ ਸਵ