ਆਪਣੇ ਦੁੱਖਾਂ ਦਾ ਹਾਣ ਲੱਭਣਾ ਏ

ਅਲੀਮ ਸ਼ਕੀਲ

ਆਪਣੇ ਦੁੱਖਾਂ ਦਾ ਹਾਣ ਲੱਭਣਾ ਏ ਕੋਈ ਤੇ ਸਾਇਬਾਨ ਲੱਭਣਾ ਏ ਮੈਂ ਜੋ ਦਿਲ ਵਿਚ ਲੁਕਾਈ ਫਿਰਨਾ ਵਾਂ ਉਹਨੇ ਅੱਖਾਂ ਚੋਂ ਲੱਭਣਾ ਏਏ ਕਰਬਲਾ ਨੂੰ ਬਣਾ ਲਵੋ ਮੰਜ਼ਿਲ ਫ਼ਿਰ ਸੱਚ ਦਾ ਨਿਸ਼ਾਨ ਲੱਭਣਾ ਏ ਮੈਂ ਆਂ ਮਨਸੂਰ, ਸੱਚ ਮੁਫ਼ਲਿਸ ਨੂੰੰ ਮੇਰੇ ਕਾਸੇ ਚੋਂ ਦਾਨ ਲੱਭਣਾ ਏ ਫ਼ਰ ਖ਼ਿਲਾਵਾਂ ਵੀ ਸੋਧ ਲਾਂਗੇ ਇਲਮ ਪਹਿਲੇ ਦਿਲ ਦਾ ਜਹਾਨ ਲੱਭਣਾ ਏ

Share on: Facebook or Twitter
Read this poem in: Roman or Shahmukhi

ਅਲੀਮ ਸ਼ਕੀਲ ਦੀ ਹੋਰ ਕਵਿਤਾ