ਫ਼ਰੀਦਾ ਮਨ ਮੈਦਾਨ ਕਰ

ਫ਼ਰੀਦਾ ਮਨ ਮੈਦਾਨ ਕਰ
ਟੋਏ ਟਿੱਬੇ ਲਾਹ
ਅੱਗੇ ਮੂਲ ਨਾ ਆਵਸੀ
ਦੋਜ਼ਖ਼ ਸੁਣਦੀ ਭਾਹ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 43 ( ਹਵਾਲਾ ਵੇਖੋ )

ਉਲਥਾ

Fareed, flatten out your mind; smooth out the hills and valleys. Hereafter, the fires of hell shall not even approach you.

ਉਲਥਾ: S. S. Khalsa