ਬਾਰਿ ਪਰਾਇਐ ਬੈਸਣਾ

ਬਾਰਿ ਪਰਾਇਐ ਬੈਸਣਾ
ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ
ਜੀਉ ਸਰੀਰਹੁ ਲੇਹਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 32 ( ਹਵਾਲਾ ਵੇਖੋ )

ਉਲਥਾ

Fareed begs, O Lord, do not make me sit at another's door. If this is the way you are going to keep me, then go ahead and take the life out of my body.

ਉਲਥਾ: S. S. Khalsa