ਭ੍ਭੱਨੀ ਘੜੀ ਸੌ ਨਵੀ

ਭ੍ਭੱਨੀ ਘੜੀ ਸੌ ਨਵੀ
ਟੁੱਟੀ ਨਾਗਰ ਲੱਜ
ਜੋ ਸੱਜਣ ਭੋਈਂ ਭਾਰ ਥੇ
ਸੈ ਕਿਵੇਂ ਆਵੇਂ ਅੱਜ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 42 ( ਹਵਾਲਾ ਵੇਖੋ )

ਉਲਥਾ

Fareed, your beautiful body shall break apart, and the subtle art of the breath shall be snapped. Those friends who were a burden on the earth - How can they come today?

ਉਲਥਾ: S. S. Khalsa