ਸੁਪਨੇ ਟੁੱਟਣ
ਤਾਂ ਆਵਾਜ਼
ਨਹੀਂ ਹੁੰਦੀ
ਸੁਪਨਿਆਂ ਦਾ
ਤਿੜਕਣਾ
ਸਿਰਫ਼ ਦਿਲ ਹੀ
ਮਹਿਸੂਸ ਕਰਦਾ.....