ਪਲ਼ ਬਦਲੇ
ਗ਼ਮ ਬਦਲੇ
ਜੂਹਾਂ ਬਦਲੀਆਂ
ਰੂਹਾਂ ਬਦਲੀਆਂ
ਰਿਸ਼ਤੇ ਤਾਰੋ ਤਾਰ
ਹੋ ਕੇ
ਰਿਸ਼ਤਿਆਂ ਦੀ
ਕਿਰਦਾਰ ਬਦਲੇ