ਰੰਗਾਂ ਦਾ ਭੇਦ

ਹੱਥਾਂ ਦੀ
ਮਹਿੰਦੀ ਦੇ ਰੰਗਾਂ
ਦਾ ਕੀ ਕਰੇਗੀ?
ਦਿਲ ਦੀ
ਇਬਾਰਤ ਤੇ
ਤਾਂ
ਕੋਈ
ਹੋਰ ਹੀ
ਰੰਗ ਚੜ੍ਹਿਆ