ਤੋਂ ਤੇ ਮੈਂ
ਤੋਂ ਵੀ ਹਿੱਕ ਸੌਦਾਗਰ
ਮੈਂ ਵੀ ਹਿੱਕ ਬਿਪਾਰੀ
ਸੌਦਾ ਕਰੀਏ ਅਪਣਾ
ਦੂਏ ਵਾਰੋ ਵਾਰੀ
ਨਾ ਤੋਂ ਸਦਕੇ ਵਨਝੇਂ
ਨਾ ਮੈਂ ਵਾਰੀ ਜਾਵਾਂ
ਐਵੇਂ ਕੌੜੇ ਹਾਸੇ
ਤੈਂਡੇ ਨਾਲ਼ ਵਟਾਵਾਂ
ਤੋਂ ਵੀ ਹਿੱਕ ਸੌਦਾਗਰ
ਮੈਂ ਵੀ ਹਿੱਕ ਬਿਪਾਰੀ
ਸੌਦਾ ਕਰੀਏ ਅਪਣਾ
ਦੂਏ ਵਾਰੋ ਵਾਰੀ
ਨਾ ਤੋਂ ਸਦਕੇ ਵਨਝੇਂ
ਨਾ ਮੈਂ ਵਾਰੀ ਜਾਵਾਂ
ਐਵੇਂ ਕੌੜੇ ਹਾਸੇ
ਤੈਂਡੇ ਨਾਲ਼ ਵਟਾਵਾਂ