ਬਾਕੀ ਸਦੀਕੀ
1909 – 1972

ਬਾਕੀ ਸਦੀਕੀ

ਬਾਕੀ ਸਦੀਕੀ

ਬਾਕੀ ਸਦੀਕੀ ਪੰਜਾਬੀ ਦੇ ਪੋਠੋਹਾਰੀ ਲਹਿਜੇ ਦੇ ਸ਼ਾਇਰ ਨੇਂ। ਆਪ ਨੂੰ ਪੰਜਾਬੀ ਦੀ ਨਵੀਂ ਨਜ਼ਮ ਦਾ ਮੁੱਢ ਬਣਨ ਦਾ ਇਜ਼ਾਜ਼ ਹਾਸਲ ਏ। ਆਪ ਦਾ ਅਸਲ ਨਾਂ ਮੁਹੰਮਦ ਅਫ਼ਜ਼ਲ ਸਾਈਂ ਤੇ ਅਦਬੀ ਦੁਨੀਆ ਚ ਬਾਕੀ ਸਦੀਕੀ ਕਰਕੇ ਜਾਣੇ ਜਾਂਦੇ ਨੇਂ। ਆਪ ਦਾ ਤਾਅਲੁੱਕ ਪਿੰਡ ਸਹਾਮ ਟੈਕਸਲਾ ਜ਼ਿਲ੍ਹਾ ਰਾਵਲਪਿੰਡੀ ਤੋਂ ਸੀ। ਆਪ ਉਰਦੂ ਜ਼ਬਾਨ ਦੇ ਮੰਨੇ ਪਰ ਮੰਨੇ ਸ਼ਾਇਰ ਸਨ ਤੇ ਪੰਜਾਬੀ ਸ਼ਾਇਰੀ ਦੇ ਦੋ ਮਜਮਵੇ "ਜ਼ਖ਼ਮੀ ਪਿਆਰ" ਤੇ "ਕੱਚੇ ਘੜੇ" ਹਨ। ਆਪ ਦੀ ਸ਼ਾਇਰੀ ਵਿਚ ਪੰਜਾਬ ਦੀ ਪੋਠੋਹਾਰੀ ਸਕਾਫ਼ਤ ਦੀ ਤਰਜਮਾਨੀ ਤੇ ਮੁਆਸ਼ਰਤੀ ਵ ਸਮਾਜੀ ਮਿਸਾਈਲ ਦਾ ਵੇਰਵਾ ਏ।

ਬਾਕੀ ਸਦੀਕੀ ਕਵਿਤਾ

ਨਜ਼ਮਾਂ