ਵਕਤ ਸਮੁੰਦਰ ਛੱਲਾਂ ਮਾਰੇ

ਵਕਤ ਸਮੁੰਦਰ ਛੱਲਾਂ ਮਾਰੇ
ਕੰਢੇ ਅਤੇ ਖੁੱਲੀ ਹਯਾਤੀ
ਕੱਚੇ ਘੜੇ ਉਲਾਰੇ