ਮੋਤੀ

ਗ਼ੁਲਾਮ ਸਾਬਰ ਹੈਦਰ

ਭਟਕ ਜਾਣ ਜੋ ਨੂਰ ਦੇ ਚਾਨਣੇ ਤੋਂ ਉਨ੍ਹਾਂ ਰਾਹੀਆਂ ਲਈ ਸੱਦਾ ਹਨੇਰ ਜੰਮਦੇ ਜਜ਼ਬਾ ਬਦਰ ਤੇ ਅਹਿਦ ਦਾ ਜੋ ਰੱਖੇ ਉਸੇ ਕੌਮ ਚ ਪੁੱਤਰ ਦਲੇਰ ਜੰਮਦੇ ਚਿਤਰੇ ਜੰਮਦੇ ਅਦਬ ਦੇ ਬਿੱਲੀਆਂ ਵਿਚ ਬੜੀਆਂ ਮੁਸ਼ਕਿਲਾਂ ਹਨ ਬੱਬਰ ਸ਼ੇਰ ਜੰਮਦੇ ਕਤਰੇ ਸੱਪਾਂ ਚ ਰਹਿਣ ਪਤਾਲ਼ ਅੰਦਰ ਮੋਤੀ ਬਣ ਕੇ ਹੈਦਰੀ ਫੇਰ ਜੰਮਦੇ

Share on: Facebook or Twitter
Read this poem in: Roman or Shahmukhi

ਗ਼ੁਲਾਮ ਸਾਬਰ ਹੈਦਰ ਦੀ ਹੋਰ ਕਵਿਤਾ