ਗੱਲ ਨਾ ਸਮਝ ਕਸਵੱਟੀ ਏ
ਗੱਲ ਨਾ ਸਮਝ ਕਸਵੱਟੀ ਏ
ਪਹਿਲਾ ਕਲਮਾ ਰੋਟੀ ਏ
ਜੋ ਬਾਹਮਣ ਵੀ ਖਾ ਲੈਂਦੇ
ਉਹ ਕਮੀਆਂ ਦੀ ਬੂਟੀ ਏ
ਇਕ ਤੇ ਪੈਂਡੇ ਔਖੇ ਨੇਂ
ਦੂਜਾ ਜੁੱਤੀ ਛੋਟੀ ਏ
ਮੈਂ ਕਿਸਮਤ ਨੂੰ ਮੰਨਦਾ ਆਂ
ਪਰ ਨਈਂ ਮੰਦਾ ਖੋਟੀ ਏ
ਸਭ ਤੋਂ ਵੱਡਾ ਆਕਾ ਜੇ
ਜਿਹਦੇ ਹਠ ਵਿਚ ਸੋਟੀ ਏ
ਗੱਲ ਨਾ ਸਮਝ ਕਸਵੱਟੀ ਏ
ਪਹਿਲਾ ਕਲਮਾ ਰੋਟੀ ਏ
ਜੋ ਬਾਹਮਣ ਵੀ ਖਾ ਲੈਂਦੇ
ਉਹ ਕਮੀਆਂ ਦੀ ਬੂਟੀ ਏ
ਇਕ ਤੇ ਪੈਂਡੇ ਔਖੇ ਨੇਂ
ਦੂਜਾ ਜੁੱਤੀ ਛੋਟੀ ਏ
ਮੈਂ ਕਿਸਮਤ ਨੂੰ ਮੰਨਦਾ ਆਂ
ਪਰ ਨਈਂ ਮੰਦਾ ਖੋਟੀ ਏ
ਸਭ ਤੋਂ ਵੱਡਾ ਆਕਾ ਜੇ
ਜਿਹਦੇ ਹਠ ਵਿਚ ਸੋਟੀ ਏ