ਤੇਰਾ ਪਿਆਰ ਖ਼ੁਸ਼ਬੂ ਵਾਂਗ ਹਰ ਪਲ ਤੋਂ ਮੇਰੇ ਸਾਹਾਂ ਚ ਘੁਲਦਾ ਰਹਿੰਦਾ ਹੈਂ ਤੇ ਮਹਿਕਾਂ ਭਰੀ ਫੁੱਲਾਂ ਵਾਂਗ ਮੈਂ ਖੁੱਲਦੀ ਰਹਿੰਦੀ ਹਾਂ ਆਲਾ ਸੰਗੀਤ ਵਾਂਗ ਤੇਰੀ ਆਵਾਜ਼ ਕੰਨਾਂ ਵਿਚਚ ਢਲਦੀ ਰਹਿੰਦੀ ਹੈ ਤੇ ਮੈਂ ਜਿਵੇਂ ਕੋਈ ਧੜਕਦਾ ਗੀਤ ਬਣ ਜਾਂਦੀ ਹਾਂ ਤੇਰੇ ਹੋਠਾਂ ਤੋਂ ਕਰੇ ਲਫ਼ਜ਼ ਮੇਰੀ ਝੋਲ਼ੀ ਚ ਫੁੱਲਾਂ ਵਾਂਗ ਡਿਗਦੇ ਰਹਿੰਦੇ ਨੇਂ ਤੇ ਫਿਰ ਉਹ ਸਾਰੇ ਬੋਲ ਮੇਰੀ ਦੁਆ ਵਿਚ ਸ਼ਾਮਿਲ ਹੋ ਜਾਂਦੇ ਨੇਂ ਹਰ ਤੇਰੀ ਛੂਹ, ਤੇ ਦੂਰੋਂ ਹਵਾ ਚ ਤੈਰਦਾ ਹੋਇਆ ਹਰ ਤੇਰਾ ਚਮਨ ਮੈਨੂੰ ਨਿੱਤ ਕਿੰਜ ਕੰਵਾਰਾ ਬਣਾ ਜਾਂਦਾ ਹੈ ਨਿੱਤ ਨਵਾਂ ਨਰਵਆ