ਗੁਲਸ਼ਨ ਦਿਆਲ
09 –

ਗੁਲਸ਼ਨ ਦਿਆਲ

ਗੁਲਸ਼ਨ ਦਿਆਲ

ਗੁਲਸ਼ਨ ਦਿਆਲ ਪੰਜਾਬੀ ਦੀਆਂ ਸ਼ਾਇਰਾ ਨੇਂ ਤੇ ਕੈਲੀਫ਼ੋਰਨੀਆ ਤੋਂ ਤਾਅਲੁੱਕ ਰੱਖਦਿਆਂ ਨੇਂ। ਆਪ ਇੰਡੀਆ ਵਿਚ ਜੰਮਿਆਂ ਤੇ ਜਵਾਨ ਹੋਇਆਂ। ਅਜੇ ਤੀਕਰ ਆਪ ਦੀਆਂ ਪੰਜਾਬੀ ਸ਼ਾਇਰੀ ਦੀਆਂ ਦੋ ਲਿਖਤਾਂ ਤੇ ਪੰਜਾਬੀ ਨਸਰ ਦੀ ਇਕ ਲਿਖਤ ਛਾਪੇ ਚੜ੍ਹ ਚੁੱਕੀ ਹੈ।

ਗੁਲਸ਼ਨ ਦਿਆਲ ਕਵਿਤਾ

ਨਜ਼ਮਾਂ