ਸੱਸੀ ਪੰਨੂੰ

ਪਿੱਛੇ ਭਾਈ ਆ ਜੁੜੀ

ਪਿੱਛੇ ਭਾਈ ਆ ਜੁੜੀ, ਦਸ ਅਸਾਂ ਇਹ ਗੱਲ
ਗੋਰ ਨਵੇਂ ਉਸ ਰਾਹ ਤੇ, ਅੱਜ ਹੋਈ ਕਿ ਕੱਲ੍ਹ
ਨਾਹੀਂ ਥੇਹ ਨਜ਼ਦੀਕ ਕੋਇ, ਨਹੀਂ ਜੀਰਾਨ ਅਤਿ ਵੱਲ
ਕੌਣ ਮੋਇਆ ਕੱਤ ਵੀਦਨੇ, ਕਿਥੋਂ ਆਇਆ ਚੱਲ