ਚੋਨੜੀਂ ਦੀ ਰੁੱਤ

ਹੋਣ ਆ ਜਾ
ਤੇ ਮੈਨੂੰ ਚੌਨੜ ਲਾ
ਜਿਵੇਂ ਬਾਲ ਮਿੱਠੀਆਂ ਬੀਰੀਂ ਦੇ ਬੇਰ ਚਨੜਦੇ
ਯਾ ਜਿਵੇਂ ਵਿਸਾਖ ਉੱਚ ਧੀਆਂ ਕਨੜਕ ਦਾ ਵੱਢ
ਚਨੜਦਿਆਂ ਹੋਵਣ

ਹਨ ਆ ਜਾ
ਤੇ ਮੈਨੂੰ ਚਨੜ ਲਾ
ਜਿਉਂ ਕੋਈ ਪੱਖੋ ਆਲਹਨੜੀਂ ਲਈ ਕੱਖ ਚਨੜਦਾ ਹੋਏ
ਯਾ ਜਿਵੇਂ ਕੋਈ ਮਾਂ ਅਪਨੜੀਂ ਗੱਭਰੂ ਦੀਆਂ
ਬੂਟਿਆਂ ਚਨੜੀਂ

ਹਨ ਆ ਜਾ
ਤੇ ਮੈਨੂੰ ਚਨੜ ਲਾ
ਜਿਵੇਂ ਕੋਈ ਪਿਆਰ ਕਰਨੜ ਆਲ਼ਾ ਨਿਸ਼ਾਨੀ ਦਾ ਖਿਲਰਿਆ
ਹਾਰ ਚਨੜੀਂ
ਯਾ ਜਿਵੇਂ ਕੋਈ ਬੌਢੜਾ ਢੈਪਈ ਐਨਕ ਦੇ
ਸ਼ੀਸ਼ੇ ਚਨੜਦਾ ਹੋਏ

ਹਨ ਆ ਜਾ
ਤੇ ਮੈਨੂੰ ਚਨੜਾ ਲਾ
ਜਿਵੇਂ ਸਿਰ ਦੋ ਪਾ ਹੁਰੀਂ ਸਵਾਣੀਆਂ ਮਕਈ ਦੀ ਫ਼ਸਲ ਚਨੜਦਿਆਂ
ਯਾ ਜਿਵੇਂ ਕੋਈ ਵੰਡ ਵਾੜ ਦੇ ਖੇਤਾਂ ਚੋਂ
ਫੋਟਿਆਂ ਚੌਨੜੀਂ

ਹਨੜ ਆ ਜਾ
ਤੇ ਮੈਨੂੰ ਚਨੜ ਲਾ
ਜਿਵੇਂ ਕੋਈ ਭੁੱਖੀ ਚਿੜੀ ਅਪਨੜੀਂ ਬੱਚਿਆਂ ਕਾਂੜ
ਚੁਗ ਚਨੜਦੀ
ਯਾ ਕੀੜਿਆਂ ਦੀ ਕਤਾਰ ਅਪਨੜੀਂ ਸਾਲ ਦਾ
ਖਾਵੌਨੜ ਚਨੜੀਂ

ਹਨੜ ਆ ਜਾ ਤੇ
ਮੈਨੂੰ ਚਨੜ ਲਾ
ਜਿਵੇਂ ਕੋਈ ਮੁਸੱਵਰ ਅਪਨੜੀਂ ਤਖ਼ਲੀਕ ਲਈ ਰੰਗ ਚਨੜਦਾ
ਯਾ ਜਿਵੇਂ ਕੋਈ ਪਰਦੇਸੀ ਗੱਲ ਕਰਨੜ ਲਈ
ਲਫ਼ਜ਼ ਗੋਲੀਨਦਾ ਹੋਏ

ਹਨ ਆ ਜਾ
ਤੇ ਮੈਨੂੰ ਚਨੜ ਲਾ
ਜਿਵੇਂ ਪੱਥਰ ਹੋਈਆਂ ਅੱਖੀਂ ਰਾਹਵਾਂ ਤੇ ਖਿੱਲਰੀ
ਉਡੀਕ ਚਨੜਦਿਆਂ
ਯਾ ਤਿੜਕ ਗਏ ਹੱਥ ਮਿੱਟੀ ਤੇ ਵੱਟੀ ਪਈ
ਭਵਿੱਖ ਚਨੜੀਨ

ਹਨ ਆ ਜਾ
ਤੇ ਮੈਨੂੰ ਚਨੜ ਲਾ
ਜਿਵੇਂ ਚਿਹਰੇ ਅਪਨੜੀਆਂ ਸ਼ਕਲਾਂ ਦੇ ਨਸ਼ਾਨੜ ਚਨੜਦੇ
ਯਾ ਪੈਰਾਂ ਦੇ ਛਾਲੇ ਅਣਜਾਣ ਮੰਜ਼ਿਲਾਂ ਚ ਸੂਤੇ
ਕੰਡੇ ਚਨੜਦੇ ਹੋਵਣ

ਹਨ ਆਜਾ
ਤੇ ਮੈਨੂੰ ਚਨੜ ਲਾ
ਜਿਵੇਂ ਕੋਈ ਮੁਟਿਆਰ ਅਪਨੜੀਂ ਵਾਲ਼ ਸਜਾਵਨੜ ਲਈ
ਸਰੀਹੋਂ ਦੇ ਫੂਲ ਚਨੜਦੀ
ਯਾ ਫੁੱਫੜ ਦੀ ਰੁੱਤ ਚ ਮੌਤ ਕਿਸੇ ਜਵਾਨ ਦਾ ਹਾਸਾ
ਚਨੜ ਲਵੇ

ਹਨ ਆ ਜਾ
ਤੇ ਮੈਨੂੰ ਚਨੜ ਲਾ
ਮੇਰਾ ਪਿੰਡਾ ਇੰਜ ਸੁੰਜ ਹੋਇਆ ਏ
ਜਿਵੇਂ ਤੋਏ ਤੋਂ ਦੌਹੋੜ ਉੱਡ ਜਾਵੇ

ਹਨ ਆ ਜਾ,
ਤੇ ਮੈਨੂੰ ਚਨੜਾ ਲਾ.......!!!