ਪਿਲਕਾਂ ਦਾ ਹਾਸਾ

ਮਲ੍ਹੀਆਂ ਨੂੰ ਜਾਂਦੀਆਂ
ਹੋਠਾਂ ਦੇ ਸ਼ਰੀਰ ਨਾਲ਼ ਲਹਲੀਹਾਂ ਦੇ ਫੁੱਲਾਂ ਦਾ,
ਮੈਂ ਰੰਗ ਚੱਟ ਲੈਂਦਾ ਹਾਂ
ਤੇ ਨਾਲੇ ਮੇਰੇ ਪੈਰਾਂ ਦੀਆਂ ਤਿੜਕਾਂ ਦੀ ਮਨੜਿਆਂ ਤੇ
ਸਾਵੇ ਜਏ ਮੌਸਮਾਂ ਦੀ
ਸਾਵਲੀ ਪਈ ਜੰਮਦੀ
ਉਹ ਕੰਨੜ ਕਾਂ ਤੇ ਖੇਡਦੀ ,
ਫਮਬੀਰੀ ਮੇਰੇ ਹੰਝੂਆਂ ਚੋਂ
ਕਿਤਨਾ ਕਸੈਲਾ ਜਿਆ ਰਸ ਚੂਸ ਲੈਂਦੀ ਏ?
ਵਗਦੀਆਂ ਵਗਦੀਆਂ ਬਣੀਆਂ ਦੇ ਮੋਢਿਆਂ ਤੇ
ਦੂਰ ਕਿਸੇ ਸੱਧਰਾਂ ਦੇ ਪਿੰਡ ਪਿਆ
ਲਾਹਨਦਾਂ,
ਨਾਲੇ ਮੇਰੀ ਸੋਚ ਦੇ ਬਨੇਰਿਆਂ ਤੇ ਧਧਰੀ ਦੇ ਫੁੱਲਾਂ ਦੀ
ਉਹ ਨਵੀਂ ਤੇ ਨਵੇਲੀ ਜਈ ਕਿਆਰੀ ਪਈ ਫੁਟਦੀ
ਤੇ ਸੁੱਕਦੀ
ਅਸੋਹ ਦਿਆਂ ਰਾਤਾਂ ਚ,
ਅਪਨੜੀਆਂ ਪੈਲਾਂ ਚੋਂ ਕਾਸਣੀ ਦੇ ਫੁੱਲਾਂ ਦੇ ਮੈਂ ਡੂ ਖਦੇ ਤੇ ਕੌੜੇ ਜਏ ਵੀਨੜ ਪਿਆ ਸਨੜਦਾਂ
ਗੋਬਨੀ ਦੇ ਪੁੱਤਰਾਂ ਤੇ ਸੁੱਤੀ ਉਹ ਤ੍ਰੇਲ ਮੇਰੀ ਜੀਭ,ਅਤੇ ਤਾਲ਼ੂ ਨਾਲੇ ਮੂੰਹ ਉਤੇ ਜੰਮੀ ਹੋਈ ਸੁੰਜ ਪਈ ਤੱਕਦੀ
ਤੇ ਹੱਸਦੀ
ਮੈਂ ਜੋ ਬਿਨਾਂ ਦੇ ਚੰਨ ਦਾ ਖੇਤਾਂ ਦੇ ਮੁਹਾਂਦਰੇ ਤੇ ਰੰਗ ਪਿਆ ਡੂ ਹਿਲਦਾ
ਤੇ ਰੌਂਦਾਂ ਹਾਂ
ਕਦੋਂ ਤਾਈਂ ਫਫਰੜਦੀ ਮੈਂ ਰੁੱਤ ਉੱਚ ਟਾਹਲੀਆਂ ਤੇ ਟੰਗੇ ਹੋਏ ਜ਼ਖ਼ਮਾਂ ਨੂੰ ਗਿਨੜਸਾਂ?
ਤੇ ਡੌਖਸਾਂ
ਕਦੋਂ ਤਾਈਂ ਹਵਾਵਾਂ ਚੋਂ ਮੈਂ ਅਪਨੜੀਆਂ ਰੰਗਾਂ ਦਾ ਮਲੋਟਾ ਜਿਆ ਖ਼ੂਨ ਬੈਠਾ ਚਿਟਸਾਂ?
ਤੇ ਹਸਸਾਂ
ਕਦੋਂ ਤਾਈਂ ਇਹ ਪਿੱਪਲਾਂ,ਬਕੀਨੜਾਂ ਅਤੇ ਬੇਰੀਆਂ ਦੇ
ਸੰਜੇ ਜਏ ਬੁਲਾਵੇ
ਮੇਰੇ ਕੰਨਾਂ ਵਿਚੋਂ ਵਗਸੀਨ
ਇਹੋ ਜਏ ਗਵੀੜਾਂ ਮੇਰਾ ਸਿਰ ਚੌਨਡ ਛੱਡੀਏ

ਮੈਂ ਮੱਥਾ ਖੁਰ ਕੈਂਦਾ ਹਾਂ
ਤੇ ਦੂਰ ਉਹ ਅਕਲਹੇ ਜਏ ਰੁੱਖ ਉੱਤੇ ਬੈਠੇ ਹੋਏ ਪਖਵਾਂ ਦਾ ਨਿਵਾਣ ਜਿਆ ਗੀਤ ਪਿਆ ਸਨੜਦਾਂ