ਭੁਲੇਖਿਆਂ ਦਾ ਮੂਲ

ਕਦੇ ਜਾਵੀਏ
ਜਦੋਂ ਕੱਖਾਂ ਨਾਲ਼ ਔਨੜੀਂ ਖ਼ਵਾਬਾਂ ਦੇ ਛੱਪਰ,
ਸਾਡੀਆਂ ਰੌਹਾਂ ਚੌਂ ਅਔਠਦੇ ਹਨੇਰਾਂ ਦੇ,
ਪਹਿਲੇ ਝੋਲੀਆਂ ਚ ਅਔਡ ਜਾਵਿਨੜ
ਜਦੋਂ ਵਰ੍ਹਿਆਂ ਦੇ ਪੱਧਾਂ ਕਾਂੜ ਅਔਸਾਰੇ ਹੌਸਲੇ,
ਸਾੜੇ ਗਿੱਟਿਆਂ ਤੋਂ ਵਾਹੇ ਜਾਵਿਨੜ

ਕਦੇ ਜਾਵੀਏ
ਜਦੋਂ ਕਾਇਨਾਤਾਂ ਨੂੰ ਚੀਰ ਕੇ ਵਿਹਦਿਆਂ ਅੱਖੀਂ ਅੱਗੋਂ,
ਹਨੇਰੀਆਂ ਦਾ ਮੀਂਹ ਵੱਸ ਪੋਏ
ਜਦੋਂ ਬਹਾਰਾਂ ਦੇ ਰੰਗ ਚੜ੍ਹਨੜ ਤੋਂ ਪਹਿਲੇ,
ਪੌਹੋਲਾਂ ਚੋਂ ਤਿਸ ਬੌਹਗੀਨਦੀਆਂ ਨਾੜਾਂ ਦਿਸਨੜ
ਲੱਗ ਪਵਿਨੜ


ਕਦੇ ਜਾਵੀਏ
ਜਦੋਂ ਜ਼ਿੰਦਗੀ ਦੇ ਸਾਹੋਂ ਨੂੰ ਖਾਂਦੇ ਰਸ਼ ਉੱਚ,
ਅਪਨੜੀਆਂ ਸ਼ਕਲਾਂ ਦਾ ਚੇਤਾ ਬੋਹਲ ਜਾਵੇ
ਜਦੋਂ ਸਿਰਾਂ ਚੋਂ ਜੰਮਦੇ ਉਮਰਾਂ ਦੇ ਝੱਖੜਾਂ ਚ,
ਬੌਹਲੀਖਿਆਂ ਦਾ ਸੇਕ ਵੱਧ ਜਾਵੇ

ਕਦੇ ਜਾਵੀਏ
ਜਦੋਂ ਕੱਚੀਆਂ ਸੜਕਾਂ ਦੇ ਵਲਾਵੇਂ ਟੁਰਦਿਆਂ ਹੋਇਆਂ,
ਸਾਡੀਆਂ ਪੈਰਾਂ ਚੋਂ ਉਠਦੀ,
ਸੋਜ ਬਨੜ ਜਾਵਿਨੜ
ਜਦੋਂ ਹੱਥਾਂ ਚੋਂ ਕਾਂ ਉਡਾ ਕੇ ਤੇ ਅਸੀਂ ਬਕੀਨੜਾਂ ਦੀ
ਛਾਵੇਂ ਪਸੀਨੇ ਵਹਾ ਛੋੜੀਏ

ਕਦੇ ਜਾਵੀਏ
ਜਦੋਂ ਰਾਤਾਂ ਨੂੰ ਪਾਸੇ ਪਰਤੀਨਦਿਆਂ ਪੱਧ ਨਾ ਮੱਕੇ,
ਤੇ ਹੋਊ ਕਾਂ ਦੇ ਸੂਰ ਖੜੀ ਜਾਵਨੜ
ਜਦੋਂ ਸਿਰ ਤੇ ਚਿੜੀਆਂ ਧੂਪਾਂ ਚ ਠੁੱਡਿਆਂ
ਬੋਹੜੀਂ ਦੇ ਮੋਡਾਂ ਨੂੰ
ਆਰੇ ਫੇਰ ਬਹੀਏ

ਕਦੇ ਜਾਵੀਏ
ਜਦੋਂ ਜ਼ਾਤ ਦੇ ਕੋਠੜੇ ਨੂੰ ਚੀਕਾਂ ਦਾ
ਘੌਨੜ ਖਾਵਿਨੜ ਲੱਗ ਪਵੇ,
ਤੇ ਸਾਡੇ ਸਿਘ ਮਰ ਜਾਵਨੜ
ਜਦੋਂ ਅੱਖੀਂ ਦਾ ਪਾਨੜੀਂ ਸੋਕ ਜਾਵੇ ,
ਤੇ ਖ਼ੂਨ ਸਾਡੀਆਂ ਪਲਕਾਂ ਦੀਆਂ ਨੌਕਰਾਂ ਤਾਈਂ ਨਿੱਤਰ ਆਵੇ

ਕਦੇ ਜਾਵੀਏ
ਜਦੋਂ ਹਾਸਿਆਂ ਦਾ ਸਾਂਭ ਕੇ ਰੱਖਿਆ ਨਕਸ਼ਾ ਵਿਸਾਰ ਬਹੀਏ
ਤੇ ਅਪਨੜੀਂ ਹੋਠਾਂ ਤੇ ਪਿਆਂ ਤਿੜਕਾਂ ਚ,
ਲੋਰੀਆਂ ਦੇ ਬੋਲ ਮੜ੍ਹੀਏ ਚਾ

ਕਦੇ ਜਾਵੀਏ?