ਤ ਤਬਾ ਨੂੰ ਰੋਕ ਜਾਂ ਰੰਜ ਪਹੁੰਚੇ

ਤ। ਤਬਾ ਨੂੰ ਰੋਕ ਜਾਂ ਰੰਜ ਪਹੁੰਚੇ, ਗ਼ੁੱਸੇ ਨਾਲ਼ ਮੂੰਹ ਲਾਲ਼ ਬਣਾਈ ਦਾ ਨਹੀਂ
ਸੀਨਾ ਢਾਲ਼ ਕਿਰਦਾਰ ਰਕੀਬ ਸੁਹੀਏ, ਹਾਲ ਹਾਲ ਕਰ ਸ਼ੋਰ ਮਚਾਈ ਦਾ ਨਹੀਂ
ਮੌਕਾ ਤਾੜ ਕੇ ਕੱਢ ਬੁਖ਼ਾਰ ਲੀਏ, ਬੇਮੌਕਾ ਬੋਲਣਾ ਚਾਹੀਦਾ ਨਹੀਂ
ਹਕੁਮਤ ਨਾਲ਼ ਹਰ ਕੰਮ ਖ਼ੁਸ਼ ਤਬਾ ਕਰੀਏ, ਸੀਨਾ ਜ਼ੋਰ ਯੂੰ ਸੀਨਾ ਫਲਾਈ ਦਾ ਨਹੀਂ