ਅਲਫ਼। ਇਹੋ ਕੰਮ ਹੈ ਲੋਕਾਂ ਹਾਸਿਦਾਂ ਦਾ

ਅਲਫ਼। ਇਹੋ ਕੰਮ ਹੈ ਲੋਕਾਂ ਹਾਸਿਦਾਂ ਦਾ, ਫਿਰਦੇ ਯਾਰਾਂ ਤੂੰ ਯਾਰ ਹਟਾ ਵਿਨੇ ਨੂੰ
ਦੋਸਤ ਦੋ ਮਿਲਦੇ ਵੇਖ ਸਕਦੇ ਨਹੀਂ, ਕੋਸ਼ਿਸ਼ ਕਰਨ ਫ਼ਤੂਰ ਉਠਾਵੁਣੇ ਨੂੰ
ਜ਼ਖ਼ਮੀ ਦਿਲ ਜੂੰਗਾ ਦੀ ਤੇਗ਼ ਕੀਤੇ, ਜ਼ਾਲਮ ਕਰਨ ਹੀਲਾ ਲੂਣ ਲਾਵਣੇ ਨੂੰ
ਖ਼ੁਸ਼ ਤਬਾ ਇਬਲੀਸ ਦੇ ਕਈ ਚੇਲੇ, ਜੰਮੇ ਤੌਕ ਲਾਹਨਤ ਗਲੇ ਪਾਵਣੇ ਨੂੰ