ਕ। ਕਿਸੇ ਸਿਰ ਕੋਈ ਅਹਿਸਾਨ ਕਰਕੇ

ਕ। ਕਿਸੇ ਸਿਰ ਕੋਈ ਅਹਿਸਾਨ ਕਰਕੇ, ਬਾਰ ਬਾਰ ਤੋਂ ਉਸ ਨੂੰ ਜਤਾ ਨਾਹੀਂ
ਮੂੰਹੋਂ ਆਖਿਆ ਨਹੀਂ ਅਹਿਸਾਨ ਰਹਿੰਦਾ, ਕੀਤੀ ਕੱਤਰੀ ਖ਼ਾਕ ਮਿਲਾ ਨਾਹੀਂ
ਕਰ ਨੇਕੀ ਤੇ ਰਹੋ ਖ਼ਮੋਸ਼ ਪਿਆਰੇ, ਹਰ ਇਕ ਨੂੰ ਪਿਆ ਸੁਣਾ ਨਾਹੀਂ
ਖ਼ੁਸ਼ ਤਬਾ ਸ਼ੇਖ਼ੀ ਸ਼ੋਖ਼ੀ ਵਾਲਿਆਂ ਨੂੰ, ਇੱਛਾ ਸਮਝਦੇ ਲੋਕ ਦਾਣਾ ਨਾਹੀਂ