ਲ ਲੋਕ ਸ਼ਰਾਰਤੀ ਹਨ ਬਾਅਜ਼ੇ

See this page in :  

ਲ। ਲੋਕ ਸ਼ਰਾਰਤੀ ਹਨ ਬਾਅਜ਼ੇ, ਮਜ਼ਾ ਵੇਖਦੇ ਚੁੱਕ ਚੁੱਕਾ ਕੇ ਤੇ
ਇਕ ਦੂਸਰੇ ਨੂੰ ਅੱਗ ਲਾਦੀਨਦੇ, ਵਿਚ ਸੱਚ ਦੱਸੇ ਝੂਠ ਮਿਲਾ ਕੇ ਤੇ
ਇਸੇ ਕਾਰ ਤੇ ਫਿਰਨ ਸ਼ੈਤਾਨ ਵਾਂਗੂੰ, ਸਦਾ ਤੌਕ ਲਾਹਨਤ ਗਲੇ ਪਾ ਕੇ ਤੇ
ਖ਼ੁਸ਼ ਤਬਾ ਇਹੋ ਜਿਹੇ ਮੂਜ਼ੀਆਂ ਤੂੰ, ਰੱਖ ਆਪਣਾ ਆਪ ਬਚਾ ਕੇ ਤੇ

ਖ਼ੁਸ਼ ਤਬਾ ਦੀ ਹੋਰ ਕਵਿਤਾ