ਰੋਂਦੇਂ ਉਮਰ ਨਿਭਾਈ

ਰੋਂਦੇਂ ਉਮਰ ਨਿਭਾਈ
ਯਾਰ ਦੀ ਖ਼ਬਰ ਨਾ ਕਾਈ

ਭਾਗ ਸੁਹਾਗ ਸਿੰਗਾਰ ਵੰਜਾ ਯਮ
ਦਿਲੋਂ ਵਿਸਾਰਿਆ ਮਾਹੀ
ਦੂਰ ਗਿਆ ਆਇਆ ਨਾਹੀਂਂ
ਮਰਸਾਂ ਖਾ ਕਰ ਫਾਹੀ

ਇਸ਼ਕ ਨਹੀਂ ਹੈ ਨਾਰ ਗ਼ਜ਼ਬ ਦੀ
ਚਿਣਗ ਚਵਾਨਤੀ ਲਾਈ
ਜੋਬਨ ਸਾਰਾ ਰੂਪ ਗੁੰਨੋ ਐਮ
ਦਰਦੀਂ ਮਾਰ ਮੁਸਾਈ
ਫ਼ਖ਼ਰ ਉੱਦ ਦੀਨ ਮਠਲ ਦੇ ਇਸ਼ਕੋਂ
ਦਮ ਦਮ ਪੇੜ ਸਵਾਈ

ਯਾਰ ਫ਼ਰੀਦ ਨਾ ਪਾ ਯਮ ਫੇਰਾ
ਗੱਲ ਗਿਊਮ ਮੁਫ਼ਤ ਅਜਾਈ