ਖ਼ੁਆਜਾ ਗ਼ੁਲਾਮ ਫ਼ਰੀਦ
1845 – 1901

ਖ਼ੁਆਜਾ ਗ਼ੁਲਾਮ ਫ਼ਰੀਦ

ਖ਼ੁਆਜਾ ਗ਼ੁਲਾਮ ਫ਼ਰੀਦ

ਖ਼ੁਆਜਾ ਗ਼ੁਲਾਮ ਫ਼ਰੀਦ ਅਨਯਯਸਵੀਂ ਸਦੀ ਦੇ ਸੂਫ਼ੀ ਸ਼ਾਇਰ ਸਨ, ਜਿਹਨਾਂ ਪੰਜਾਬੀ ਦੀ ਸੂਫ਼ੀ ਰਵਾਇਤ ਨੂੰ ਆਪਣੀ ਸ਼ਾਇਰੀ ਰਾਹੀਂ ਵਾਧਾ ਦਿੱਤਾ। ਕਾਫ਼ੀ ਪੰਜਾਬੀ ਸ਼ਾਇਰੀ ਦੀ ਮਸ਼ਹੂਰ ਸਿਨਫ਼ ਹੈ ਜਿਹੜੀ ਪੰਜਾਬ ਦੇ ਸੋਫ਼ੀਆ-ਏ-ਨੇ ਅਪਣਾ ਪੈਗ਼ਾਮ ਲੋਕਾਈ ਤਕ ਪਹੁੰਚਾਵਣ ਵਾਸਤੇ ਵਰਤੀ। ਖ਼ੁਆਜਾ ਗ਼ੁਲਾਮ ਫ਼ਰੀਦ (ਰਹਿ.) ਨੇ ਉਰਦੂ ਤੇ ਫ਼ਾਰਸੀ ਵਿਚ ਵੀ ਕਿਤਾਬਾਂ ਲਿਖੀਆਂ। ਆਪ ਦਰੀਆਏ ਸਿੰਧ ਦੇ ਲਾਗੇ ਇਕ ਕਸਬੇ ਛਾਛੜਾਂ ਸ਼ਰੀਫ਼ ਪੰਜਾਬ ਵਿਚ ਜੰਮੇ ਤੇ ਓਥੇ ਈ ਪੂਰੇ ਹੋਏ। ਆਪ ਦਾ ਮਜ਼ਾਰ ਮਿਠੁਨ ਕੋਟ ਪੰਜਾਬ ਵਿਚ ਹੈ। ਆਪ ਦਾ ਪੰਜਾਬੀ ਕਲਾਮ ਦੀਵਾਨ-ਏ-ਫ਼ਰੀਦ ਰਾਹੀਂ ਸਾਡੇ ਤੀਕਰ ਅਪੜਿਆ।

ਖ਼ੁਆਜਾ ਗ਼ੁਲਾਮ ਫ਼ਰੀਦ ਕਵਿਤਾ

ਕਾਫ਼ੀਆਂ