ਵੱਲ ਇਸ਼ਕ ਮਚਾਈ ਅੱਗ ਸਾਈਂ

ਵੱਲ ਇਸ਼ਕ ਮਚਾਈ ਅੱਗ ਸਾਈਂ
ਡਖ ਸੋਜ਼ ਰਚਾ ਰੋਗ ਰੋਗ ਸਾਈਂ

ਘਰ ਘਰ ਮਿਲ ਗਏ ਹੋ ਕੇ
ਕਿਬਲਾ ਯਾਰ ਦੀ ਝੋਕੇ
ਐਂ ਜੱਗ ਤੇ ਊਂ ਜੱਗ ਸਾਈਂ

ਦਿਲਬਰ ਦੂਰ ਸਿਧਾਣਾ
ਸਾੜਾਂ ਤੋਲ ਵਹਾਨਾ
ਜੀਵਾਂ ਕੈਂ ਦੇ ਲੱਗ ਸਾਈਂ

ਹੋਰ ਨਹੀਂ ਕਈ ਬਾਕੀ
ਈਹਾ ਜ਼ਾਤ ਸਫ਼ਾਤੀ
ਹਾਂ ਦਿਲਦਾਰ ਦਾ ਸੱਗ ਸਾਈਂ

ਮਨ ਮੁੰਝਾਂ ਤਣ ਟੁੰਡੇ
ਲਿੰਗ ਮਿਲੇ ਸਿਰ ਭੂੰਡੇ
ਸਿਵਲ ਆਉਣ ਵਗ ਸਾਈਂਂ

ਬਿਰਹੋਂ ਰੂਹ ਹਯਾਤੀ
ਗ਼ਮ ਹੈ ਬੈਲੀ ਸਾਥੀ
ਦਰਦਾਂ ਦੀ ਹਮ ਤੱਗ ਸਾਈਂ

ਹਾਲ ਫ਼ਰੀਦਾ ਖ਼ੋ ਅਰੇ
ਦਲੜੀ ਜ਼ਾਰ ਨਜ਼ਾਰੇ
ਕੀਤਮ ਹਿਜਰ ਅਲੱਗ ਸਾਈਂ